ਕੁੱਝ ਅਹਿਸਾਸ ਚੁੱਪੀ ਬਿਆਨ ਕਰ ਜਾਂਦੀ ਹੈ।

ਅੱਜ ਦਾ ਦਿਨ ਕੋਈ ਬਹੁਤ ਅਹਿਮ ਨਹੀ ਰਿਹਾ, ਕਿਉਂਕਿ ਸਾਰਾ ਦਿਨ ਸਟੂਡੀਓ ‘ਚ ਬੈਠ ਮੈਂ ਸਿਰਫ ਪੁਰਾਣੀਆਂ ਯਾਦਾਂ ਨੂੰ ਖਗੋਲਦਾ ਰਿਹਾ। ਕੁਝ ਤਸਵੀਰਾਂ ਤੁਹਾਨੂੰ ਬਹੁਤ ਕੁੱਝ ਬਿਆਨ ਕਰਦੀਆਂ ਤੇ ਬੀਤ ਗਏ ਇਨਸਾਨ ਦੀਆਂ ਮਿੱਠੀਆਂ ਯਾਦਾ ਨਾਲ ਦਿਲ ਨੂੰ ਸਕੂਨ ਦੇ ਜਾਂਦੀਆਂ ਨੇ।



https://www.facebook.com/share/p/14NxENnJyw/?mibextid=CTbP7E

Comments

Popular posts from this blog

ਮਟੀ! ਕੋਈ ਬਹਿਮ ਨਹੀਂ।

ਇਮਤਿਹਾਨ ਦੀ ਉਡੀਕ

ਇੱਕ ਨਵਾਂ ਸਫਰ, ਮੇਰੇ ਪਿੰਡ ਤੋਂ!